PSEB 11th Class punjabi Book Solutions
ਡਾਹ ਪੀਹੜਾ ਬਹਿੰਦੀ ਸਾਹਮਣੇ ਵੇ,
ਉੱਤਰ-ਜਾਣ-ਪਛਾਣ:- ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11' ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਦੇਈਂ ਦੇਈਂ ਵੇ ਬਾਬਲਾ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਦੇ ਹਾਵ-ਭਾਵ ਅੰਕਿਤ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸ ਨੂੰ ਚੰਗੇ ਤੇ ਵੱਡੇ ਘਰ ਵਿਚ ਵਿਆਹੇ ।
ਇਨ੍ਹਾਂ ਸਤਰਾਂ ਵਿਚ ਮੁਟਿਆਰ ਕੁੜੀ ਆਪਣੇ ਬਾਬਲ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹੇ, ਜਿੱਥੇ ਸਹੁਰਾ ਕੋੜਮੇ ਦਾ ਮੁਖੀ ਹੋਵੇ ਤੇ ਸੱਸ ਨੇਕ ਤੇ ਸ਼ਾਂਤ ਸੁਭਾ ਦੀ ਹੋਵੇ ।
ਸਰਲ ਅਰਥ:- ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹ ਕੇ ਦੇਵੇ, ਜਿੱਥੇ ਸੱਸ ਕੋੜਮੇ ਦੀ ਮੰਨੀ-ਪ੍ਰਮੰਨੀ ਪ੍ਰਧਾਨ ਤੇ ਸਹੁਰਾ ਇਲਾਕੇ ਦਾ ਰੱਜਿਆ-ਪੁੱਜਿਆ ਸਰਦਾਰ ਹੋਵੇ । ਸੱਸ ਅਜਿਹੀ ਚੰਗੀ ਹੋਵੇ ਕਿ ਜੇ ਉਹ ਪੀਹੜਾ ਡਾਹ ਕੇ ਉਸ ਦੇ ਸਾਹਮਣੇ ਬੈਠੇ, ਤਾਂ ਉਹ ਕਦੇ ਵੀ ਬੁਰਾ ਨਾ ਮਨਾਵੇ । ਜੇਕਰ ਉਹ ਉਸ ਨੂੰ ਅਜਿਹੇ ਘਰ ਵਿਚ ਵਿਆਹੇਗਾ, ਤਾਂ ਉਸ ਦਾ ਵੱਡਾ ਪੁੰਨ ਹੋਵੇਗਾ ਅਤੇ ਉਸਦਾ ਵੱਡਾ ਦਾਨ ਮੰਨਿਆ ਜਾਵੇਗਾ। ਇਸ ਨਾਲ ਉਸਦੀ ਸਾਰੇ ਸ਼ਰੀਕਾਂ ਤੇ ਰਿਸ਼ਤੇਦਾਰਾਂ ਵਿਚ ਬਹੁਤ ਵਡਿਆਈ ਹੋਵੇਗੀ ।
ਉੱਤਰ-ਜਾਣ-ਪਛਾਣ:- ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਦੇਈਂ ਦੇਈਂ ਵੇ ਬਾਬਲਾ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਦੇ ਹਾਵ-ਭਾਵ ਅੰਕਿਤ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸ ਨੂੰ ਚੰਗੇ ਤੇ ਵੱਡੇ ਘਰ ਵਿਚ ਵਿਆਹੇ ।
ਇਨ੍ਹਾਂ ਸਤਰਾਂ ਵਿਚ ਮੁਟਿਆਰ ਕੁੜੀ ਆਪਣੇ ਬਾਬਲ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹੇ, ਜਿੱਥੇ ਸੱਸ ਦੇ ਬਹੁਤ ਸਾਰੇ ਪੁੱਤਰ ਹੋਣ ।
ਸਰਲ ਅਰਥ:- ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹ ਕੇ ਦੇਵੇ, ਜਿੱਥੇ ਸੱਸ ਦੇ ਬਹੁਤ ਸਾਰੇ ਪੁੱਤਰ ਹੋਣ, ਤਾਂ ਜੋ ਉਹ ਸਹੁਰੇ ਘਰ ਜਾ ਕੇ ਇਕ ਦਿਉਰ ਨੂੰ ਵਿਆਹ ਕੇ ਦੂਜੇ ਨੂੰ ਵਿਆਹੁਣ ਲਈ ਮੰਗ ਲਵੇ ਤੇ ਇਸ ਤਰ੍ਹਾਂ ਉਹ ਉੱਥੇ ਜਾ ਕੇ ਦਿਉਰਾਂ ਨੂੰ ਮੰਗਣ ਤੇ ਵਿਆਹੁਣ ਦੇ ਕੰਮਾਂ ਵਿਚ ਲੱਗੀ ਹਰ ਰੋਜ਼ ਖ਼ੁਸ਼ੀਆਂ ਹੀ ਦੇਖਦੀ ਰਹੇ । ਜੇਕਰ ਉਹ (ਬਾਬਲ) ਉਸ ਨੂੰ ਅਜਿਹੇ ਘਰ ਵਿਚ ਵਿਆਹੇਗਾ, ਤਾਂ ਇਹ ਉਸ ਦਾ ਵੱਡਾ ਪੁੰਨ ਹੋਵੇਗਾ ਤੇ ਉਸ ਦਾ ਵੱਡਾ ਦਾਨ ਮੰਨਿਆ ਜਾਵੇਗਾ। ਇਸ ਨਾਲ ਉਸ ਦੀ ਸਾਰੇ ਸ਼ਰੀਕਾਂ ਅਤੇ ਰਿਸ਼ਤੇਦਾਰਾਂ ਵਿਚ ਬਹੁਤ ਵਡਿਆਈ ਹੋਵੇਗੀ ।
ਔਖੇ ਸ਼ਬਦਾਂ ਦੇ ਅਰਥ-
ਪ੍ਰਸ਼ਨ 3. ਕੁੜੀ ਕਿਹੋ ਜਿਹੇ ਸੁਭਾ ਵਾਲੀ ਸੱਸ ਚਾਹੁੰਦੀ ਹੈ ?
(A) ਕੌੜੀ
(B) ਹੰਕਾਰੀ
(C) ਗੁੱਸੇ-ਰਹਿਤ
(D) ਮਿਲਣਸਾਰ
ਉੱਤਰ—ਗੁੱਸੇ-ਰਹਿਤ ।
ਪ੍ਰਸ਼ਨ 4. ਕੁੜੀ ਕਿਹੋ ਜਿਹਾ ਸਹੁਰਾ-ਘਰ ਚਾਹੁੰਦੀ ਹੈ ?
ਉੱਤਰ—ਰੱਜਿਆ-ਪੁੱਜਿਆ ਸਰਦਾਰ ।
psebstudy24hr.blogspot.com
ਪ੍ਰਸ਼ਨ 5. ਕੁੜੀ ਕਿਸ ਦੇ ਸਾਹਮਣੇ ਨਿਸੰਗ ਹੋ ਕੇ ਪੀੜ੍ਹਾ-ਡਾਹ ਕੇ ਬੈਠਣ ਦੀ ਇੱਛਾ ਕਰਦੀ ਹੈ ?
3. ਦੇਈਂ ਦੇਈਂ ਵੇ ਬਾਬਲਾ
ਪ੍ਰਸ਼ਨ 1. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
(ੳ) ਦੇਈਂ ਦੇਈਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ,
ਸਹੁਰਾ ਸਰਦਾਰ ਹੋਵੇ ।
ਵੇ ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜੱਸ, ਬਾਬਲ, ਤੇਰਾ ਪੁੰਨ ਹੋਵੇ ।
ਉੱਤਰ-ਜਾਣ-ਪਛਾਣ:- ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11' ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਦੇਈਂ ਦੇਈਂ ਵੇ ਬਾਬਲਾ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਦੇ ਹਾਵ-ਭਾਵ ਅੰਕਿਤ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸ ਨੂੰ ਚੰਗੇ ਤੇ ਵੱਡੇ ਘਰ ਵਿਚ ਵਿਆਹੇ ।
ਇਨ੍ਹਾਂ ਸਤਰਾਂ ਵਿਚ ਮੁਟਿਆਰ ਕੁੜੀ ਆਪਣੇ ਬਾਬਲ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹੇ, ਜਿੱਥੇ ਸਹੁਰਾ ਕੋੜਮੇ ਦਾ ਮੁਖੀ ਹੋਵੇ ਤੇ ਸੱਸ ਨੇਕ ਤੇ ਸ਼ਾਂਤ ਸੁਭਾ ਦੀ ਹੋਵੇ ।
ਸਰਲ ਅਰਥ:- ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹ ਕੇ ਦੇਵੇ, ਜਿੱਥੇ ਸੱਸ ਕੋੜਮੇ ਦੀ ਮੰਨੀ-ਪ੍ਰਮੰਨੀ ਪ੍ਰਧਾਨ ਤੇ ਸਹੁਰਾ ਇਲਾਕੇ ਦਾ ਰੱਜਿਆ-ਪੁੱਜਿਆ ਸਰਦਾਰ ਹੋਵੇ । ਸੱਸ ਅਜਿਹੀ ਚੰਗੀ ਹੋਵੇ ਕਿ ਜੇ ਉਹ ਪੀਹੜਾ ਡਾਹ ਕੇ ਉਸ ਦੇ ਸਾਹਮਣੇ ਬੈਠੇ, ਤਾਂ ਉਹ ਕਦੇ ਵੀ ਬੁਰਾ ਨਾ ਮਨਾਵੇ । ਜੇਕਰ ਉਹ ਉਸ ਨੂੰ ਅਜਿਹੇ ਘਰ ਵਿਚ ਵਿਆਹੇਗਾ, ਤਾਂ ਉਸ ਦਾ ਵੱਡਾ ਪੁੰਨ ਹੋਵੇਗਾ ਅਤੇ ਉਸਦਾ ਵੱਡਾ ਦਾਨ ਮੰਨਿਆ ਜਾਵੇਗਾ। ਇਸ ਨਾਲ ਉਸਦੀ ਸਾਰੇ ਸ਼ਰੀਕਾਂ ਤੇ ਰਿਸ਼ਤੇਦਾਰਾਂ ਵਿਚ ਬਹੁਤ ਵਡਿਆਈ ਹੋਵੇਗੀ ।
ਔਖੇ ਸ਼ਬਦਾਂ ਦੇ ਅਰਥ
ਮੱਥੇ ਕਦੇ ਨਾ ਪਾਂਦੀ ਵੱਟ–ਕਦੇ ਵੀ ਬੁਰਾ ਨਾ ਮਨਾਉਂਦੀ ।
ਵੱਡੜਾ-ਵੱਡਾ, ਭਾਰੀ ।
ਜੱਸ— ਵਡਿਆਈ ।
psebstudy24hr.blogspot.com
ਪ੍ਰਸ਼ਨ 2. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਦੇਈਂ ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਦੇ ਬਾਹਲੜੇ ਪੁੱਤ,
ਇੱਕ ਮੰਗੀਏ ਇੱਕ ਵਿਆਹੀਏ,
ਵੇ ਮੈਂ ਸ਼ਾਦੀਆਂ ਵੇਖਾਂ ਨਿੱਤ, ਬਾਬਲ ਤੇਰਾ ਪੁੰਨ ਹੋਵੇ ।
ਇੱਕ ਮੰਗੀਏ ਇੱਕ ਵਿਆਹੀਏ,
ਵੇ ਮੈਂ ਸ਼ਾਦੀਆਂ ਵੇਖਾਂ ਨਿੱਤ, ਬਾਬਲ ਤੇਰਾ ਪੁੰਨ ਹੋਵੇ ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜੱਸ, ਬਾਬਲ, ਤੇਰਾ ਪੁੰਨ ਹੋਵੇ ।
ਤੇਰਾ ਹੋਵੇਗਾ ਵੱਡੜਾ ਜੱਸ, ਬਾਬਲ, ਤੇਰਾ ਪੁੰਨ ਹੋਵੇ ।
ਉੱਤਰ-ਜਾਣ-ਪਛਾਣ:- ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਦੇਈਂ ਦੇਈਂ ਵੇ ਬਾਬਲਾ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਦੇ ਹਾਵ-ਭਾਵ ਅੰਕਿਤ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸ ਨੂੰ ਚੰਗੇ ਤੇ ਵੱਡੇ ਘਰ ਵਿਚ ਵਿਆਹੇ ।
ਇਨ੍ਹਾਂ ਸਤਰਾਂ ਵਿਚ ਮੁਟਿਆਰ ਕੁੜੀ ਆਪਣੇ ਬਾਬਲ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹੇ, ਜਿੱਥੇ ਸੱਸ ਦੇ ਬਹੁਤ ਸਾਰੇ ਪੁੱਤਰ ਹੋਣ ।
ਸਰਲ ਅਰਥ:- ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹ ਕੇ ਦੇਵੇ, ਜਿੱਥੇ ਸੱਸ ਦੇ ਬਹੁਤ ਸਾਰੇ ਪੁੱਤਰ ਹੋਣ, ਤਾਂ ਜੋ ਉਹ ਸਹੁਰੇ ਘਰ ਜਾ ਕੇ ਇਕ ਦਿਉਰ ਨੂੰ ਵਿਆਹ ਕੇ ਦੂਜੇ ਨੂੰ ਵਿਆਹੁਣ ਲਈ ਮੰਗ ਲਵੇ ਤੇ ਇਸ ਤਰ੍ਹਾਂ ਉਹ ਉੱਥੇ ਜਾ ਕੇ ਦਿਉਰਾਂ ਨੂੰ ਮੰਗਣ ਤੇ ਵਿਆਹੁਣ ਦੇ ਕੰਮਾਂ ਵਿਚ ਲੱਗੀ ਹਰ ਰੋਜ਼ ਖ਼ੁਸ਼ੀਆਂ ਹੀ ਦੇਖਦੀ ਰਹੇ । ਜੇਕਰ ਉਹ (ਬਾਬਲ) ਉਸ ਨੂੰ ਅਜਿਹੇ ਘਰ ਵਿਚ ਵਿਆਹੇਗਾ, ਤਾਂ ਇਹ ਉਸ ਦਾ ਵੱਡਾ ਪੁੰਨ ਹੋਵੇਗਾ ਤੇ ਉਸ ਦਾ ਵੱਡਾ ਦਾਨ ਮੰਨਿਆ ਜਾਵੇਗਾ। ਇਸ ਨਾਲ ਉਸ ਦੀ ਸਾਰੇ ਸ਼ਰੀਕਾਂ ਅਤੇ ਰਿਸ਼ਤੇਦਾਰਾਂ ਵਿਚ ਬਹੁਤ ਵਡਿਆਈ ਹੋਵੇਗੀ ।
ਔਖੇ ਸ਼ਬਦਾਂ ਦੇ ਅਰਥ-
ਬਾਹਲੜੇ-ਬਹੁਤੇ,
ਗਿਣਤੀ ਵਿਚ ਜ਼ਿਆਦਾ।
psebstudy24hr.blogspot.com
(ੲ) ਦੇਈਂ ਦੇਈਂ, ਵੇ ਬਾਬਲਾ ਓਸ ਘਰੇ,
ਜਿੱਥੇ ਬੂਰੀਆਂ ਝੋਟੀਆਂ ਸੱਠ,
ਇੱਕ ਰਿੜਕਾਂ ਇਕ ਜਮਾਇਸਾਂ,
ਵੇ ਮੇਰਾ ਚਾਟੀਆਂ ਦੇ ਵਿੱਚ ਹੱਥ, ਬਾਬਲ ਤੇਰਾ ਪੁੰਨ ਹੋਵੇ ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜੱਸ, ਬਾਬਲ, ਤੇਰਾ ਪੁੰਨ, ਹੋਵੇ ।
ਉੱਤਰ—ਜਾਣ-ਪਛਾਣ:- ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11’ ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਦੇਈਂ ਦੇਈਂ ਵੇ ਬਾਬਲਾ' ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਦੇ ਹਾਵ-ਭਾਵ ਅੰਕਿਤ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸ ਨੂੰ ਚੰਗੇ ਤੇ ਵੱਡੇ ਘਰ ਵਿਚ ਵਿਆਹੇ ।
ਇਨ੍ਹਾਂ ਸਤਰਾਂ ਵਿਚ ਮੁਟਿਆਰ ਕੁੜੀ ਆਪਣੇ ਬਾਬਲ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹੇ, ਜਿੱਥੇ ਬਹੁਤੀਆਂ ਮੱਝਾਂ ਹੋਣ ਅਰਥਾਤ ਘਰ ਰੱਜਿਆ-ਪੁੱਜਿਆ ਹੋਵੇ ।
ਸਰਲ ਅਰਥ-ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹ ਕੇ ਦੇਵੇ, ਜਿੱਥੇ ਦੁੱਧ ਦੇਣ ਵਾਲੀਆਂ ਸੱਠ-ਸੱਤਰ ਬੂਰੀਆਂ ਝੋਟੀਆਂ ਹੋਣ । ਉਸ ਨੂੰ ਇਕ ਦਾ ਦੁੱਧ ਰਿੜਕਦਿਆਂ ਤੇ ਦੂਜੀ ਦਾ ਜਮਾਉਂਦਿਆਂ ਵਾਰੀ ਨਾ ਆਉਂਦੀ ਹੋਵੇ ਤੇ ਇਸ ਤਰ੍ਹਾਂ ਉਸ ਦਾ ਹਰ ਵੇਲੇ ਚਾਟੀਆਂ ਵਿਚ ਹੀ ਹੱਥ ਰਹੇ ਅਰਥਾਤ ਉਹ ਹਰ ਰੋਜ਼ ਦੁੱਧ ਰਿੜਕਦੀ ਤੇ ਮੱਖਣ ਕੱਢਦੀ ਰਹੇ। ਜੇਕਰ ਉਹ (ਬਾਬਲ) ਉਸਨੂੰ ਅਜਿਹੇ ਘਰ ਵਿਚ ਵਿਆਹੇਗਾ, ਤਾਂ ਇਹ ਉਸ ਦਾ ਬਹੁਤ ਵੱਡਾ ਦਾਨ ਗਿਣਿਆ ਜਾਵੇਗਾ ਤੇ ਉਸ ਨੂੰ ਇਸ ਦਾ ਪੁੰਨ ਲੱਗੇਗਾ। ਇਸ ਨਾਲ ਉਸ ਦੀ ਸਾਰੇ ਸ਼ਰੀਕਾਂ ਤੇ ਰਿਸ਼ਤੇਦਾਰਾਂ ਵਿਚ ਵਡਿਆਈ ਹੋਵੇਗੀ ।
ਪ੍ਰਸ਼ਨ 3. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ–

ਬੂਰੀਆਂ ਝੋਟੀਆਂ-ਦੁੱਧ ਦੇਣ ਵਾਲੀਆਂ ਭੂਰੇ ਰੰਗ ਦੀਆਂ ਪਹਿਲੇ ਜਾਂ ਦੂਜੇ ਸੂਏ ਵਾਲੀਆਂ ਮੱਝਾਂ ਜਮਾਇਸਾਂ-ਜਮਾਵਾਂ, ਜਾਗ ਲਾਵਾਂ ।
psebstudy24hr.blogspot.com
(ਸ) ਦੇਈਂ ਦੇਈਂ, ਵੇ ਬਾਬਲਾ ਓਸ ਘਰੇ,
ਜਿਥੇ ਦਰਜ਼ੀ ਸੀਵੇ ਪੱਟ,
ਇੱਕ ਪਾਵਾਂ ਇੱਕ ਟੰਗਣੇ,
ਮੇਰਾ ਵਿੱਚ ਸੰਦੂਕਾਂ ਦੇ ਹੱਥ, ਬਾਬਲ ਤੇਰਾ ਪੁੰਨ ਹੋਵੇ ।
ਪੁੰਨ ਹੋਵੇ ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜੱਸ, ਬਾਬਲ, ਤੇਰਾ ਪੁੰਨ ਹੋਵੇ ।
ਉੱਤਰ—ਜਾਣ-ਪਛਾਣ:- ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11' ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਦੇਈਂ ਦੇਈਂ ਵੇ ਬਾਬਲਾ' ਵਿਚੋਂ ਲਿਆ ਗਿਆ ਹੈ ।ਇਸ ਗੀਤ ਵਿਚ ਮੁਟਿਆਰ ਕੁੜੀ ਦੇ ਹਾਵ-ਭਾਵ ਅੰਕਿਤ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸ ਨੂੰ ਚੰਗੇ ਤੇ ਵੱਡੇ ਘਰ ਵਿਚ ਵਿਆਹੇ ।
ਇਨ੍ਹਾਂ ਸਤਰਾਂ ਵਿਚ ਮੁਟਿਆਰ ਕੁੜੀ ਆਪਣੇ ਬਾਪ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹੇ, ਜਿੱਥੇ ਸੀਤੇ ਹੋਏ ਕੀਮਤੀ ਕੱਪੜਿਆਂ ਦੀ ਘਾਟ ਨਾ ਹੋਵੇ ।
ਸਰਲ ਅਰਥ:- ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹ ਕੇ ਦੇਵੇ, ਜਿੱਥੇ ਦਰਜ਼ੀ ਹਰ ਸਮੇਂ ਰੇਸ਼ਮ ਦੇ ਕੱਪੜੇ ਸੀ ਕੇ ਤਿਆਰ ਕਰਦਾ ਰਹਿੰਦਾ ਹੋਵੇ । ਉਹ ਜਿਹੜਾ ਦਿਲ ਕਰੇ ਚੁੱਕ ਕੇ ਪਾ ਲਵੇ ਤੇ ਪਾਇਆ ਲਾਹ ਕੇ ਕਿੱਲੀ ਉੱਤੇ ਟੰਗ ਦੇਵੇ । ਇਸ ਤਰ੍ਹਾਂ ਹਰ ਸਮੇਂ ਕੱਪੜੇ ਕੱਢਣ ਤੇ ਸੰਭਾਲਣ ਲਈ ਉਸ ਦਾ ਹੱਥ ਸੰਦੂਕਾਂ ਵਿਚ ਹੀ ਰਹੇ । ਜੇਕਰ ਉਹ (ਬਾਬਲ) ਉਸ ਨੂੰ ਅਜਿਹੇ ਰੱਜੇ-ਪੁੱਜੇ ਘਰ ਵਿੱਚ ਵਿਆਹੇਗਾ, ਤਾਂ ਇਹ ਉਸ ਦਾ ਸਭ ਤੋਂ ਵੱਡਾ ਦਾਨ ਹੋਵੇਗਾ । ਇਸ ਨਾਲ ਉਸ ਨੂੰ ਵੱਡਾ ਪੁੰਨ ਲੱਗੇਗਾ। ਇਸ ਨਾਲ ਉਸ ਦੀ ਸਾਰੇ ਸ਼ਰੀਕਾਂ ਤੇ ਰਿਸ਼ਤੇਦਾਰਾਂ ਵਿਚ ਵਡਿਆਈ ਹੋਵੇਗੀ ।
psebstudy24hr.blogspot.com
ਪ੍ਰਸ਼ਨ 4. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-

ਪੱਟ-ਰੇਸ਼ਮ ਦੇ ਕੱਪੜੇ । ਟੰਗਣੇ-ਕਿੱਲੀ ।
psebstudy24hr.blogspot.com
ਪ੍ਰਸ਼ਨ 5. ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਹ) ਦੇਈਂ, ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਘਾੜ ਘੜੇ ਸੁਨਿਆਰ,
ਇੱਕ ਪਾਵਾਂ ਦੂਜਾ ਡੱਬੜੇ,
ਵੇ ਮੇਰਾ ਡੁੱਬਿਆਂ ਦੇ ਵਿਚ ਹੱਥ, ਬਾਬਲ ਤੇਰਾ ਪੁੰਨ ਹੋਵੇ ।
ਪੁੰਨ ਹੋਵੇ, ਤੇਰਾ ਦਾਨ ਹੋਵੇ,
ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ ।
ਉੱਤਰ-ਜਾਣ-ਪਛਾਣ:- ਇਹ ਕਾਵਿ ਟੋਟਾ ‘ਲਾਜ਼ਮੀ ਪੰਜਾਬੀ-11' ਪਾਠ-ਪੁਸਤਕ ਵਿਚ ਦਰਜ ਸੁਹਾਗ-ਗੀਤ ‘ਦੇਈਂ ਦੇਈਂ ਵੇ ਬਾਬਲਾ’ ਵਿਚੋਂ ਲਿਆ ਗਿਆ ਹੈ । ਇਸ ਗੀਤ ਵਿਚ ਮੁਟਿਆਰ ਕੁੜੀ ਦੇ ਹਾਵ-ਭਾਵ ਅੰਕਿਤ ਹਨ, ਜਿਨ੍ਹਾਂ ਰਾਹੀਂ ਉਹ ਆਪਣੇ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸ ਨੂੰ ਚੰਗੇ ਤੇ ਵੱਡੇ ਘਰ ਵਿਚ ਵਿਆਹੇ ।
ਇਨ੍ਹਾਂ ਸਤਰਾਂ ਵਿਚ ਮੁਟਿਆਰ ਕੁੜੀ ਆਪਣੇ ਬਾਪ ਤੋਂ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹੇ, ਜਿੱਥੇ ਪਹਿਨਣ ਲਈ ਗਹਿਣਿਆਂ ਦੀ ਕੋਈ ਕਮੀ ਨਾ ਹੋਵੇ ।
ਸਰਲ ਅਰਥ-ਮੁਟਿਆਰ ਕੁੜੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਉਸ ਘਰ ਵਿਚ ਵਿਆਹ ਕੇ ਦੇਵੇ, ਜਿੱਥੇ ਹਰ ਸਮੇਂ ਸੁਨਿਆਰਾ ਗਹਿਣੇ ਘੜਦਾ ਹੋਵੇ । ਉਹ ਮਰਜ਼ੀ ਦਾ ਗਹਿਣਾ ਚੁੱਕੇ ਤੇ ਪਾ ਲਵੇ ਤੇ ਦੂਜਾ ਲਾਹ ਕੇ ਡੱਬੇ ਵਿਚ ਸੰਭਾਲ ਲਵੇ । ਇਸ ਤਰ੍ਹਾਂ ਉਹ ਚਾਹੁੰਦੀ ਹੈ ਕਿ ਸਹੁਰੇ ਘਰ ਵਿਚ ਉਸ ਦਾ ਹੱਥ ਗਹਿਣਿਆਂ ਦੇ ਡੱਬੇ ਵਿਚ ਹੀ ਰਹੇ । ਜੇਕਰ ਉਹ (ਬਾਬਲ) ਉਸ ਨੂੰ ਅਜਿਹੇ ਰੱਜੇ-ਪੁੱਜੇ ਘਰ ਵਿਚ ਵਿਆਹੇਗਾ, ਤਾਂ ਇਹ ਉਸ ਦਾ ਵੱਡਾ ਪੁੰਨ ਹੋਵੇਗਾ । ਇਹ ਕੰਮ ਉਸ ਦੇ ਵੱਡੇ ਦਾਨਾਂ ਵਿਚ ਸ਼ਾਮਲ ਹੋਵੇਗਾ । ਇਸ ਨਾਲ ਉਸ ਦੀ ਸ਼ਰੀਕਾਂ ਤੇ ਰਿਸ਼ਤੇਦਾਰਾਂ ਵਿਚ ਬਹੁਤ ਵਡਿਆਈ ਹੋਵੇਗੀ ।

ਘਾੜ ਘੜੇ–ਸੁਨਿਆਰੇ ਗਹਿਣੇ ਘੜਨ । ਡੱਬੜੇ-ਡੱਬੇ ।
psebstudy24hr.blogspot.com
ਪ੍ਰਸ਼ਨ 1. ‘ਦੇਈਂ ਦੇਈਂ ਵੇ ਬਾਬਲਾ' ਲੋਕ-ਗੀਤ ਦਾ ਰੂਪ ਕੀ ਹੈ ?
(A) ਘੋੜੀ
(B) ਸੁਹਾਗ
(C) ਸਿੱਠਣੀ
(D) ਟੱਪਾ ।
psebstudy24hr.blogspot.com
ਵਸਤੂਨਿਸ਼ਠ (ਸੰਖੇਪਾਤਮਕ) ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਦੇਈਂ ਦੇਈਂ ਵੇ ਬਾਬਲਾ' ਲੋਕ-ਗੀਤ ਦਾ ਰੂਪ ਕੀ ਹੈ ?
(A) ਘੋੜੀ
(B) ਸੁਹਾਗ
(C) ਸਿੱਠਣੀ
(D) ਟੱਪਾ ।
ਉੱਤਰ—ਸੁਹਾਗ ।
ਪ੍ਰਸ਼ਨ 2. ‘ਦੇਈਂ ਦੇਈਂ ਵੇ ਬਾਬਲਾ' ਸੁਹਾਗ ਵਿਚ ਕੁੜੀ ਕਿਹੋ ਜਿਹਾ ਸਹੁਰਾ-ਘਰ ਚਾਹੁੰਦੀ ਹੈ ?

(A) ਰੱਜਿਆ-ਪੁੱਜਿਆ
(B) ਨੇੜੇ
(C) ਦੂਰ
(D) ਜਾਣਿਆ-ਪਛਾਣਿਆ ।
(B) ਨੇੜੇ
(C) ਦੂਰ
(D) ਜਾਣਿਆ-ਪਛਾਣਿਆ ।
ਉੱਤਰ—ਰੱਜਿਆ-ਪੁੱਜਿਆ ।
ਪ੍ਰਸ਼ਨ 3. ਕੁੜੀ ਕਿਹੋ ਜਿਹੇ ਸੁਭਾ ਵਾਲੀ ਸੱਸ ਚਾਹੁੰਦੀ ਹੈ ?
(A) ਕੌੜੀ
(B) ਹੰਕਾਰੀ
(C) ਗੁੱਸੇ-ਰਹਿਤ
(D) ਮਿਲਣਸਾਰ
ਉੱਤਰ—ਗੁੱਸੇ-ਰਹਿਤ ।
ਪ੍ਰਸ਼ਨ 4. ਕੁੜੀ ਕਿਹੋ ਜਿਹਾ ਸਹੁਰਾ-ਘਰ ਚਾਹੁੰਦੀ ਹੈ ?
ਉੱਤਰ—ਰੱਜਿਆ-ਪੁੱਜਿਆ ਸਰਦਾਰ ।
psebstudy24hr.blogspot.com
ਪ੍ਰਸ਼ਨ 5. ਕੁੜੀ ਕਿਸ ਦੇ ਸਾਹਮਣੇ ਨਿਸੰਗ ਹੋ ਕੇ ਪੀੜ੍ਹਾ-ਡਾਹ ਕੇ ਬੈਠਣ ਦੀ ਇੱਛਾ ਕਰਦੀ ਹੈ ?
ਉੱਤਰ-ਸੱਸ ਦੀ ।
ਪ੍ਰਸ਼ਨ 6. ਧੀ ਲਈ ਕਿਹੋ ਜਿਹਾ ਸਹੁਰਾ-ਘਰ ਲੱਭਣ ਨਾਲ ਬਾਬਲ ਦਾ ਜੱਸ/ਪੁੰਨ ਹੋਵੇਗਾ ?
ਪ੍ਰਸ਼ਨ 6. ਧੀ ਲਈ ਕਿਹੋ ਜਿਹਾ ਸਹੁਰਾ-ਘਰ ਲੱਭਣ ਨਾਲ ਬਾਬਲ ਦਾ ਜੱਸ/ਪੁੰਨ ਹੋਵੇਗਾ ?
ਉੱਤਰ—ਰੱਜਿਆ-ਪੁੱਜਿਆ ।
ਪ੍ਰਸ਼ਨ 7. ਕੁੜੀ ਅਨੁਸਾਰ ਉਸ ਦੇ ਸਹੁਰੇ-ਘਰ ਵਿਚ ਕੌਣ ਬਹੁਤੇ ਪੁੱਤਾਂ ਵਾਲੀ ਹੋਣੀ ਚਾਹੀਦੀ ਹੈ?

ਉੱਤਰ-ਉਸ ਦੀ ਸੱਸ ।
ਪ੍ਰਸ਼ਨ 8. ਕੁੜੀ ਸੱਸ ਦੇ ਬਹੁਤੇ ਪੁੱਤ ਹੋਣ ਦੀ ਕਾਮਨਾ ਕਿਉਂ ਕਰਦੀ ਹੈ ?
ਉੱਤਰ-ਨਿੱਤ ਵਿਆਹ ਹੁੰਦੇ ਦੇਖਣ ਲਈ
ਪ੍ਰਸ਼ਨ 9. ਕੁੜੀ ਸਹੁਰੇ ਘਰ ਜਾ ਕੇ ਕਿਨ੍ਹਾਂ ਦੇ ਮੰਗਣੇ ਤੇ ਵਿਆਹ ਦੇਖਦੀ ਰਹਿਣਾ ਚਾਹੁੰਦੀ ਹੈ ?

ਉੱਤਰ-ਦਿਓਰਾਂ ਦੇ ।
ਪ੍ਰਸ਼ਨ 10. ਕੁੜੀ ਆਪਣੇ ਸੁਹਰੇ-ਘਰ ਵਿਚ ਕਿੰਨੀਆਂ ਬੂਰੀਆਂ ਝੋਟੀਆਂ ਚਾਹੁੰਦੀ ਹੈ ?

ਉੱਤਰ-ਸੱਠ/ਬਹੁਤ ਸਾਰੀਆਂ ।
ਪ੍ਰਸ਼ਨ 11. ਕੁੜੀ ਸਹੁਰੇ ਘਰ ਵਿਚ ਸੰਦੂਕ ਕਿਸ ਚੀਜ਼ ਨਾਲ ਭਰੇ ਦੇਖਣੇ ਚਾਹੁੰਦੀ ਹੈ ?

ਉੱਤਰ-ਪੁਸ਼ਾਕਾਂ ਨਾਲ ।
ਪ੍ਰਸ਼ਨ 12. ਕੁੜੀ ਸੁਹਰੇ ਘਰ ਵਿਚ ਦਰਜ਼ੀ ਨੂੰ ਕਾਹਦੇ ਕੱਪੜੇ ਸਿਉਂਦਾ ਦੇਖਣਾ ਚਾਹੁੰਦੀ ਹੈ ?

ਉੱਤਰ-ਪੱਟ ਦੇ/ਰੇਸ਼ਮੀ ।
ਪ੍ਰਸ਼ਨ 13. ਕੁੜੀ ਸਹੁਰੇ ਘਰ ਵਿਚ ਕਿਸ ਨੂੰ ਹਰ ਸਮੇਂ ਗਹਿਣੇ ਘੜਦਾ ਦੇਖਣਾ ਚਾਹੁੰਦੀ ਹੈ ?

ਉੱਤਰ—ਸੁਨਿਆਰੇ ਨੂੰ
ਪ੍ਰਸ਼ਨ 14. ਕੁੜੀ ਸਹੁਰੇ ਘਰ ਵਿਚ ਡੱਬੇ ਕਿਸ ਚੀਜ਼ ਨਾਲ ਭਰੇ ਦੇਖਣੇ ਚਾਹੁੰਦੀ ਹੈ ?

ਉੱਤਰ—ਗਹਿਣਿਆਂ ਨਾਲ ।
ਪ੍ਰਸ਼ਨ 15. ਸਹੁਰੇ ਘਰ ਜਾ ਕੇ ਕੁੜੀ ਕੱਪੜੇ ਤੇ ਗਹਿਣੇ ਕਿਸ ਤਰ੍ਹਾਂ ਪਾ ਕੇ ਰਹਿਣਾ ਚਾਹੁੰਦੀ ਹੈ ?

ਉੱਤਰ—ਬਦਲ-ਬਦਲ ਕੇ ।
ਪ੍ਰਸ਼ਨ 16. ‘ਦੇਈਂ-ਦੇਈਂ ਵੇ ਬਾਬਲਾ' ਸੁਹਾਗ ਵਿਚ ਧੀ ਰੱਜਿਆ-ਪੁੱਜਿਆ ਪੇਕਾ ਘਰ ਚਾਹੁੰਦੀ ਹੈ ।

ਉੱਤਰ-ਗ਼ਲਤ ।
psebstudy24hr.blogspot.com
More reed:-
Comments
Post a Comment